Breaking News
Home / Uncategorized / ਦੇਖੋ ਮਰਨ ਤੋਂ ਬਿਲਕੁਲ ਪਹਿਲਾਂ ਜਹਾਜ ਚ ਸਵਾਰ ਹੋਣ ਲੱਗਿਆਂ ਕੀ ਕੀ ਸਟੇਟਸ ਪਾਏ ਸਨ ਪਸੰਜਰਾਂ ਨੇ….

ਦੇਖੋ ਮਰਨ ਤੋਂ ਬਿਲਕੁਲ ਪਹਿਲਾਂ ਜਹਾਜ ਚ ਸਵਾਰ ਹੋਣ ਲੱਗਿਆਂ ਕੀ ਕੀ ਸਟੇਟਸ ਪਾਏ ਸਨ ਪਸੰਜਰਾਂ ਨੇ….

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

ਦੇਖੋ ਮਰਨ ਤੋਂ ਬਿਲਕੁਲ ਪਹਿਲਾਂ ਜਹਾਜ ਚ ਸਵਾਰ ਹੋਣ ਲੱਗਿਆਂ ਕੀ ਕੀ ਸਟੇਟਸ ਪਾਏ ਸਨ ਪਸੰਜਰਾਂ ਨੇ….

ਨੇਪਾਲ ‘ਚ ਕਾਠਮੰਡੂ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

ਜਹਾਜ਼ ‘ਚ 78 ਯਾਤਰੀ ਸਵਾਰ ਸਨ। ਜਹਾਜ਼ ਢਾਕਾ ਤੋਂ ਕਾਠਮੰਡੂ ਆ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼

ਬੰਗਲਾਦੇਸ਼ ਦੀ ਯੂ. ਐੱਸ-ਬੰਗਲਾ ਏਅਰਲਾਈਨਜ਼ ਦਾ ਸੀ।

ਕਾਠਮੰਡੂ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਪੂਰਬੀ ਹਿੱਸੇ ‘ਚ ਜਾ ਡਿੱਗਿਆ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।

ਸੋਸ਼ਲ ਮੀਡੀਆ ‘ਚ ਹਾਦਸੇ ਦੇ ਸ਼ਿਕਾਰ ਹੋਏ

ਜਹਾਜ਼ ਦੀਆਂ ਤਸਵੀਰਾਂ ਪੋਸਟ ਕੀਤੀਆਂ

ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਰਨਵੇਅ ‘ਤੇ ਧੂੰਆਂ ਉਠਦਾ ਹੋਇਆ ਨਜ਼ਰ ਆ ਰਿਹਾ ਹੈ।

ਦੀ ਮੰਨੀਏ ਤਾਂ ਜਹਾਜ਼ ਵਿਚ ਤਕਨੀਕੀ ਖਰਾਬੀ ਹਾਦਸੇ ਦੀ ਵਜ੍ਹਾ ਤੋਂ ਇਹ ਹਾਦਸਾ ਹੋਇਆ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭੇਜਿਆ ਗਿਆ

About admin

Check Also

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ…

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ… आज कल …