Breaking News
Home / Uncategorized / ਪਤਲੇ ਵੀਰਜ ਨੂੰ ਗਾੜ੍ਹਾ ਕਰਨ ਅਤੇ ਵਧਾਉਣ ਦਾ ਪੱਕਾ ਘਰੇਲੂ ਨੁਸਖਾ, ਪੋਸਟ ਜਰੂਰ ਦੇਖੋ ਜੀ

ਪਤਲੇ ਵੀਰਜ ਨੂੰ ਗਾੜ੍ਹਾ ਕਰਨ ਅਤੇ ਵਧਾਉਣ ਦਾ ਪੱਕਾ ਘਰੇਲੂ ਨੁਸਖਾ, ਪੋਸਟ ਜਰੂਰ ਦੇਖੋ ਜੀ

ਖੁਸ਼ਬੂ ਨਾ ਪਸੰਦ ਹੋਣ ਦੇ ਕਾਰਨ ਕਈ ਲੋਕ ਦੇਸੀ ਘਿਉ ਨਹੀਂ ਖਾਂਦੇ |ਲੜਕੀਆਂ ਤਾਂ ਵਜਨ ਵਧਣ ਦੇ ਕਾਰਨ ਘਿਉ ਨਹੀਂ ਖਾਂਦੀਆਂ |ਪਰ ਲੜਕਿਆਂ ਦੁਆਰਾ ਘਿਉ ਨਾ ਖਾਣ ਦਾ ਕਾਰਨ ਅੱਜ ਤੱਕ ਸਮਝ ਨਹੀਂ ਆਇਆ |ਜਦਕਿ ਇੱਕ ਚਮਚ ਘਿਉ ਨਾਮਰਦੀ ਅਤੇ ਨੰਪੁਸਤਕਾ ਨਾਲ ਜੁੜੀ ਹਰ ਤਰਾਂ ਦੀ ਸਮੱਸਿਆ ਦਾ ਇਲਾਜ ਕਰਦਾ ਹੈ |ਵੀਰਜ ਦੇ ਪਤਲੇਪਣ ਦਾ ਤਾਂ ਦੇਸੀ ਘਿਉ ਹੀ ਇੱਕ ਕਾਰਗਰ ਇਲਾਜ ਹੈ |

ਆਮ ਹੋ ਗਈ ਹੈ ਇਹ ਸਮੱਸਿਆ…………………………

ਅੱਜ ਦੇ ਭੱਜ-ਦੌੜ ਭਰੇ ਜੀਵਨ ਵਿਚ ਹਰ ਇਨਸਾਨ ਸਰੀਰਕ ਤੌਰ ਉੱਪਰ ਕਮਜੋਰ ਹੋ ਰਿਹਾ ਹੈ |ਲੜਕਿਆਂ ਦੀ ਇਸ ਸਰੀਰਕ ਕਮਜੋਰੀ ਦਾ ਅਸਰ ਉਹਨਾਂ ਦੀ ਮਰਦਾਨਗੀ ਉੱਪਰ ਪੈਂਦਾ ਹੈ |ਇਸ ਸਰੀਰਕ ਕਮਜੋਰੀ ਅਤੇ ਰੋਜਾਨਾ ਖਾਣ ਵਾਲੇ ਫਾਸਟਫੂਡ ਦਾ ਸਭ ਤੋਂ ਜਿਆਦਾ ਪ੍ਰਭਾਵ ਪੁਰਸ਼ਾਂ ਦੇ ਵੀਰਜ ਉੱਪਰ ਪੈਂਦਾ ਹੈ |ਜਿਸਦੇ ਕਾਰਨ ਪੁਰਸ਼ਾਂ ਨੂੰ ਵੀਰਜ ਦੇ ਪਤਲੇਪਣ ਦੀ ਸਮੱਸਿਆ ਹੁੰਦੀ ਹੈ |

ਇਸ ਲਈ ਪੁਰਸ਼ ਸ਼ਰਮ ਦੇ ਕਾਰਨ ਡਾਕਟਰ ਦੇ ਕੋਲ ਜਾ ਨਹੀਂ ਪਾਉਂਦੇ ਅਤੇ ਹਕੀਮ ਦੇ ਚੱਕਰ ਲਗਾਉਂਦੇ ਰਹਿੰਦੇ ਹਨ |ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਤੁਸੀਂ ਵੀ ਸ਼ਰਮ ਦੇ ਕਾਰਨ ਕਿਸੇ ਡਾਕਟਰ ਦੇ ਕੋਲ ਨਹੀ ਜਾ ਪਾ ਰਹੇ ਤਾਂ ਅੱਜ ਹੀ ਘਰ ਬੈਠੇ ਘਿਉ ਦੁਆਰਾ ਆਪਣੀ ਸਮੱਸਿਆ ਦਾ ਕਾਰਗਾਰ ਇਲਾਜ ਕਰੋ |

ਦੇਸੀ ਘਿਉ ਇਹਨਾਂ ਸਭ ਬਿਮਾਰੀਆਂ ਦਾ ਕਰਦਾ ਹੈ ਇਲਾਜ…………………….

– ਸ਼ੀਘਰਪਤਨ

– ਸੁਪਨਦੋਸ਼

– ਕਾਮਵਾਸ਼ਣਾ ਵਿਚ ਕਮੀ

– ਕੰਮ ਦੀ ਇੱਛਾ ਨਾ ਹੋਣਾ

– ਵੀਰਜ ਦਾ ਪਤਲਾਪਣ

– ਵੀਰਜ ਦੇ ਅਨੇਕਾਂ ਵਿਕਾਰ

– ਕਮਜੋਰ ਸਪਿਰਮ

ਘਿਉ ਵਿਚ ਹੁੰਦੇ ਹਨ ਉਪਯੋਗੀ ਰਸਾਇਣ…………………….

ਮੰਨਿਆਂ ਜਾਣਦ ਆਹੇ ਕਿ ਘਿਉ ਵਿਚ ਕੁੱਝ ਜਰੂਰੀ ਰਸਾਇਣ ਹੁੰਦੇ ਹਨ ਜੋ ਜਵਾਨੀ ਨੂੰ ਕਾਇਮ ਰੱਖਨ ਅਤੇ ਬੁਢਾਪੇ ਨੂੰ ਦੂਰ ਰੱਖਣ ਦਾ ਕੰਮ ਕਰਦੇ ਹਨ |ਇਸਦੀ ਪੁਸ਼ਟੀ ਵਿਗਿਆਨਕਾਂ ਨੇ ਵੀ ਕੀਤੀ ਹੈ |ਪੁਰਾਣੇ ਜਮਾਨੇ ਵਿਚ ਬਜੁਰਗਾਂ ਦਾ ਮੰਨਣਾ ਸੀ ਕਿ ਕਾਲੀ ਗਾਂ ਦਾ ਘਿਉ ਖਾਣ ਨਾਲ ਪੁਰਸ਼ ਕਰਦੇ ਵੀ ਬੁੱਢਾ ਨਹੀਂ ਹੁੰਦਾ |ਹੁਣ ਗਾਂ ਕਾਲੀ ਹੋਵੇ ਜਾਂ ਸਫੈਦ ,ਘਿਉ ਤਾਂ ਘਿਉ ਹੁੰਦਾ ਹੈ |

ਇਸ ਲਈ ਰੋਜ ਸਵੇਰੇ-ਸ਼ਾਮ ਇੱਕ ਚਮਚ ਘਿਉ ਖਾਓ ਅਤੇ ਜਵਾਨ ਬਣੇ ਰਹੋ |ਦਰਾਸਲ ਗਾਂ ਦੇ ਘਿਉ ਵਿਚ ਸਵਰਣ ਪਾਏ ਛਾਰ ਪਾਏ ਜਾਂਦੇ ਹਨ ,ਜਿਸ ਵਿਚ ਅਦਭੁੱਤ ਔਸ਼ੁੱਧੀ ਗੁਣ ਹੁੰਦੇ ਹਨ |ਜੋ ਕਿ ਗਾਂ ਦੇ ਘਿਉ ਤੋਂ ਇਲਾਵਾ ਕਿਸੇ ਹੋਰ ਤਰਾਂ ਦੇ ਘਿਉ ਜਾਂ ਮੱਖਣ ਵਿਚ ਨਹੀਂ ਰਹਿੰਦੇ |ਗਾਂ ਦੇ ਘਿਉ ਤੋਂ ਬੇਹਤਰ ਕੋਈ ਦੂਸਰੀ ਚੀਜ ਨਹੀਂ ਹੈ |

ਵੀਰਜ ਦੇ ਪਤਲੇਪਣ ਵਿਚ ਘਿਉ ਦਾ ਇਸ ਤਰਾਂ ਕਰੋ ਇਸਤੇਮਾਲ…………………..

ਗਾਂ ਦੇ ਘਿਉ ਨਾਲ ਬਲ ਅਤੇ ਵੀਰਜ ਵਧਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਤਾਕਤ ਵਿਚ ਵੀ ਫਾਇਦੇਮੰਦ ਹੁੰਦਾ ਹੈ |ਵੀਰਜ ਦੇ ਪਤਲੇਪਣ ਦੇ ਲਈ ਘਿਉ ਨੂੰ ਮੂਲੀ ਦੇ ਨਾਲ ਇਸਤੇਮਾਲ ਕਰੋ |ਇਸਦੇ ਲਈ ਸਭ ਤੋਂ ਪਹਿਲਾਂ ਸਫੈਦ ਮੂਸਲੀ ਦਾ 250 ਗ੍ਰਾਮ ਬਰੀਕ ਪੀਸਿਆ ਹੋਇਆ ਚੂਰਨ ਬਣਾ ਲਵੋ |

ਹੁਣ ਇਸ ਮਿਸ਼ਰਣ ਨੂੰ 2 ਲੀਟਰ ਦੁੱਧ ਵਿਚ ਮਿਲਾ ਕੇ ਖੋਆ ਬਣਾ ਲਵੋ |ਫਿਰ 250 ਗ੍ਰਾਮ ਘਿਉ ਵਿਚ ਪਾ ਕੇ ਇਸ ਖੋਏ ਨੂੰ ਭੁੰਨ ਲਵੋ |ਠੰਡਾ ਹੋ ਜਾਣ ਤੇ ਇਸ ਵਿਚ ਅੱਧਾ ਕਿੱਲੋ ਚੀਨੀ ਪੀਸ ਕੇ ਮਿਲਾਓ |ਇਸ ਮਿਸ਼ਰਣ ਨੂੰ ਸਵੇਰੇ-ਸ਼ਾਮ 20 ਗ੍ਰਾਮ ਖਾਣ ਨਾਲ ਕੰਮ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਵੀਰਜ ਗਾੜਾ ਹੁੰਦਾ ਹੈ |

About admin

Check Also

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ…

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ… आज कल …